Saturday, 2 April 2011

PUNJABI ROMANTIC SMS.... Vgeneration..

(1)ਪਲਕਾਂ ਵਿਛਾਵਾਂ ਤੇਰੀਆਂ ਰਾਹਾਂ ਵਿੱਚ

ਜਿੰਦਗੀ ਗੁਜਾਰਾਂ ਤੇਰੀਆਂ ਸਾਹਾਂ ਵਿੱਚ

ਕੁਝ ਹੋਰ ਨਹੀਂ ਇੱਕ ਖਾਹਿਸ਼ ਹੈ ਮੇਰੀ...

ਜੇ ਮੋਤ ਵੀ ਆਵੇ ਤਾਂ ਤੇਰੀਆਂ ਬਾਹਾਂ ਵਿੱਚ,

(2)ਚੰਨ ਦੇ ਦੀਦਾਰ ਚੋ ਮੈਨੂੰ ਤੇਰੀ ਦੀਦ ਹੋਵੇ

ਤੇਰੀ ਦੀਦ ਹੀ ਮੇਰੀ ਈਦ ਹੋਵੇ

ਗਮ ਨਾ ਤੈਨੂੰ ਕੋਈ ਨਸੀਬ ਹੋਵੇ

ਬਸ ਦੁਆ ਇਹੋ ਹੈ ਕਿ ਤੇਰੀ ਖੁਸੀ ਤੇ

ਆ ਕੇ ਖਤਮ ਮੇਰੀ ਹਰ ਰੀਝ ਹੋਵੇ

FROM-VICKY (V-GENERATION)
E-mail-vk4443@gmail.com
mob no-9041256088.

LETEST INFORMATION BY... Vgeneration..

2005 ka jo calndr tha whi 2011 ka calndr he.

apne PC ya mobil k calndr mai dekho dates b same he days b.

kon khta he guzra waqt wapis nhi ata

Im 1st 2 infrm u.,,,,,,,,,,

Vgeneration..

Friday, 1 April 2011

punjabi shayariyan...... Arj hai... Vgeneration..

ਕਿਉਂ ਰੱਖਾਂ ਹੁਣ ਮੈਂ ਆਪਣੀ ਕਲਮ ਵਿੱਚ ਸਿਆਹੀ,
ਜਦ ਕੋਈ ਅਰਮਾਨ ਦਿਲ ਵਿੱਚ ਮਚਲਦਾ ਹੀ ਨਹੀਂ,
ਪਤਾ ਨਹੀਂ ਕਿਉਂ ਸਭ ਸ਼ੱਕ ਕਰਦੇ ਨੇ ਮੇਰੇ ਤੇ,
ਜਦ ਕੋਈ ਸੁੱਕਾ ਫੁੱਲ "ਲਾਲੀ" ਦੀ ਕਿਤਾਬ 'ਚੋਂ ਮਿਲਦਾ ਹੀ ਨਹੀਂ,
ਕਸ਼ਿਸ਼ ਤਾਂ ਬਹੁਤ ਸੀ ਮੇਰੇ ਪਿਆਰ 'ਚ,
ਪਰ ਕੀ ਕਰਾਂ ਕੋਈ ਪੱਥਰ ਦਿਲ ਪਿਘਲਦਾ ਹੀ ਨਹੀਂ,
ਜੇ ਰੱਬ ਮਿਲੇ ਤਾਂ ਉਸ ਤੋਂ ਆਪਣਾ ਪਿਆਰ ਮੰਗਾਂ ,
ਪਰ ਸੁਣਿਆ ਏ ਉਹ ਮਰਨ ਤੋਂ ਪਹਿਲਾਂ ਕਿਸੇ ਨੂੰ ਮਿਲਦਾ ਹੀ ਨਹੀਂ...
************************************************
ਅਸੀ ਦਿਲ ਨਾਲ ਦਿਲ ਵਟਾਉਣ ਖੇਡੇ,
ਇੱਕ ਦੁਜੇ ਨੂੰ ਹੀਰਾ ਚਟਾਉਣ ਖੇਡੇ,
ਸਾਰੀ ਉਮਰ ਦਿਲ ਨੂੰ ਇਹ ਰਹੀ ਚਾਹਤ,
ਮੈ ਰੁਸਾ ਤੇ ਉਹ ਮਣਾਉਣ ਖੇਡੇ,
ਪਾ ਕੇ ਜੁਲਫਾ ਉਹ ਮੇਰੇ ਮੋਡੇਆ ਤੇ,
ਸੱਪ ਆਖ ਕੇ ਮੈਨੂੰ ਡਰਾਉਣ ਖੇਡੇ,
ਸੱਜਣ ਤੁਰ ਗੱਏ ਦੁਰ ਮੇਰੇ,
ਪਿਆਰ ਪਿਆਰ ਹੁਣ ਮੇਰੇ ਨਾਲ ਕੋਣ ਖੇਡੇ..
****************************
ਸੱਜਣ ਕੋਲੋ ਲੱਗੇ ਜਿਵੇ ਖਾਣਾ ਹੁੰਦਾ ਏ ਸਾਡੇ,ਨਾਲ ਜਿਵੇ ਕੋਈ ਵੈਰ ਪੁਰਾਣਾ ਹੁੰਦਾ ਏ
ਜੇਸ ਮੁੱਹਲੇ ਵੱਜਦਾ ਏ ਦਿਨ ਦਿਵੀ ਡਾਕਾ, ਉਸ ਮੁੱਹਲੇ ਨੁਕਰ ਉਤੇ ਥਾਣਾ ਹੁੰਦਾ ਏ
ਉਹਨੇ ਹੀ ਫਿਰ ਦੇਣਾ ਹੁੰਦਾ ਨਾਸੀ ਥੁਆ, ਮਾਪਿਆ ਜਿਹੜਾ ਹੱਥੀ ਪੁਤ ਵਿਉਣਾ ਹੁੰਦਾ ਏ
ਉਹਦੇ ਨਾਲ ਕੀ ਜਤਿੰਦਰਾ ਝੱਲਿਆ ਯਾਰੀ, ਲਾਉਣੀ ਏ ਆਏ ਦਿਨ ਹੀ ਜਿਸ ਨੇ ਯਾਰ ਵਟਾਉਣਾ ਹੁੰਦਾ ਏ
*********************************************************************

Wednesday, 30 March 2011

ਮੈ ਲਾਇਕ ਨਹੀ ਸੀ ਇਸ ਜੱਗ ਦੇ,... Vgeneration

ਮੈ ਲਾਇਕ ਨਹੀ ਸੀ ਇਸ ਜੱਗ ਦੇ,
ਮੈਨੂੰ ਰੱਬ ਨੇ "ਮਾਂ" ਨਾਲ ਮਿਲਾ ਦਿੱਤਾ,
ਆਪਣੇ ਪੈਰਾ ਤੇ ਵੀ ਖੜ ਨੀ ਸੀ ਸਕਦਾ,
ਮੈਨੂੰ "ਬਾਪੂ" ਨੇ ਚੱਲਣਾ ਸਿਖਾ ਦਿੱਤਾ,
ਅਣਜਾਣ ਸੀ ਆਪਣੀ ਰੂਹ ਤੋ ਮੈ,
"ਵੀਰਾਂ" ਨੇ ਚੇਤਾ ਰੱਬ ਦਾ ਕਰਵਾ ਦਿੱਤਾ,
ਲੱਖਾਂ ਪਾਪ ਕੀਤੇ ਹੋਣੇ ਇਸ ਜੱਗ ਤੇ ਮੈ,
ਪਰ "ਭੈਣਾਂ" ਨੇ ਹਰ ਪਾਪ ਤੇ ਪਰਦਾ ਪਾ ਦਿੱਤਾ,
ਜਦ ਜ਼ਰੂਰਤ ਪਈ ਇੱਕ ਸੱਚੇ ਦੋਸਤ ਦੀ,
ਤਾ ਰੱਬ ਨੇ ਤੇਰੇ ਨਾਲ ਮਿਲਾ ਦਿੱਤਾ,
ਕਈ ਦੁਸਮਣ ਮਿਲੇ ਇਸ ਦੁਨੀਆ ਚ'
ਕਈਆ ਆਪਣਾ ਬਣਾ ਕੇ ਠੁਕਰਾ ਦਿੱਤਾ.




FROM-VICKY (V-GENERATION)
E-mail-vk4443@gmail.com

Tips for Boys.... Vgeneration..

ਜੇ ਕਿਤੇ ਰਸਤੇ ਕੋਈ ਕੁੜੀ ਥੋਨੂੰ ਵੀਰ ਕਹਿ ਦੇਵੇ ....
ਤਾਂ ਘਬਰਾਉਣਾ ਨਹੀ
Be Positive ...
ਬਸ ਇਕ ਜ਼ੋਰ ਦੀ....ਕੰਨ ਦੇ ਥੱਲੇ ਥੱਪੜ ਜੜਕੇ ਕਹਿਣਾ
ਚਲ ਘਰੇ ਚਲ...
ਇਥੇ ਕੀ ਕਰਦੀ ਫਿਰਦੀ ਆ.


FROM-VICKY (V-GENERATION)
E-mail-vk4443@gmail.com
mob no-9041733080. 

Tuesday, 29 March 2011

ਨਵੀਂ-ਨਵੀਂ ਕੁੜੀ ਕਾਲਜ ਲਾਈ...Vgeneration..

ਨਵੀਂ-ਨਵੀਂ ਕੁੜੀ ਕਾਲਜ ਲਾਈ
ਮਾਪਿਆਂ ਉਸ ਨੂੰ ਗੱਲ ਸਮਝਾਈ
ਮਨ ਲਾ ਕੇ ਧੀਏ ਕਰੀਂ ਪੜਾਈ
ਐਨਾ ਸਾਡਾ ਕਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !
ਅੱਜ-ਕੱਲ ਮੁਡਿਆਂ ਤੋਂ.....

ਅੱਲੜ ਉਮਰ ਹੈ ਅਜੇ ਕਵਾਰੀ
ਕੁੜੀਆਂ ਨਾਲ ਹੀ ਰੱਖੀਂ ਯਾਰੀ
ਮੁਡਿਆਂ ਦੀ ਨਾ ਕੋਈ ਇਤਬਾਰੀ
ਸੋਚ ਕੇ ਉੱਠਣਾ-ਬਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !

ਪਹਿਲਾਂ ਗੱਲਾਂ ਵਿੱਚ ਭਰਮਾਉਂਦੇ
ਇਸ਼ਕ ਦੇ ਚੱਕਰਾਂ ਵਿੱਚ ਫਸਾਉਂਦੇ
ਮਤਲਬ ਕੱਢ ਕੇ ਮੂੰਹ ਨਾ ਲਾਉਂਦੇ
ਆਖਿਰ ਪਛਤਾਉਣਾ ਪੈਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !

ਬਾਬੁਲ ਪੱਗ ਦੀ ਰੱਖੀਂ ਲਜ
ਭੁੱਲ ਨਾ ਜਾਵੀਂ ਰਸਮ-ਰਿਵਾਜ
ਹੁੰਦਾ ਹੁਸਨ ਕੁੜੀ ਦਾ ਤਾਜ
ਇੱਜ਼ਤ ਉਸਦਾ ਗਹਿਣਾ,
ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ !


FROM-VICKY (V-GENERATION)
E-mail-vk4443@gmail.com
mob no-9041256088.

WHAT IS ISHQ... Vgeneration..

WHAT IS ISHQ?
Tanhai me muskkurana ishq hai ,
Ek baat sabse chupana ishq hai..

Dil hi dil me kisi ko chana ishq hai,
Jinda hote hue bhi marjana ishq hai,

Kisi ki yadoon ko bhool na ishq hai,
kisi ke bina ji na pana ishq hai,,

Kisi ki yaadon me khud ko tadpana ishq hai,
Band ankhon se kisi ko dekh pana ishq hai,

kisi ki khushi ke liye khud ko rulana ishq hai,
Yun to neend nai ati raat bhar ishq me,

Magar sote-sote jag jana ishq hai........






FROM-VICKY (V-GENERATION)
E-mail-vk4443@gmail.com
mob no-9041256088.