Sunday 13 March 2011

ਅੱਜ ਸਭ ਨੂੰ ਦੱਸ ਹੀ ਦੇਵਾਂ ਕਿ Vicky ਕਿਉਂ ਬੁਰਾ

ਅੱਜ ਸਭ ਨੂੰ ਦੱਸ ਹੀ ਦੇਵਾਂ ਕਿ Vicky ਕਿਉਂ ਬੁਰਾ !!!!
Vicky ਦਾਰੂ ਨੀ ਪੀਂਦਾ , Vicky ਤਾਂ ਬੁਰਾ,
Vicky ਕੋਈ ਨਸ਼ਾ ਨੀ ਕਰਦਾ , Vicky ਤਾਂ ਬੁਰਾ,
Vicky ਦੀ ਕਿਸਮਤ ਸਾਥ ਦੇ ਜਾਂਦੀ , Vickyਤਾਂ ਬੁਰਾ,
Vicky ਨੂੰ 2 ਵਾਰ ਮੌਤ ਪਿੱਠ ਦਿਖਾ ਗਈ Vicky ਤਾਂ ਬੁਰਾ,
Vicky ਪੈਸੇ ਦੀ ਪਰਵਾਹ ਨੀ ਕਰਦਾ , Vicky ਤਾਂ ਬੁਰਾ,
Vicky ਦੁਨੀਆਂ ਤੋਂ ਨੀ ਡਰਦਾ , Vicky ਤਾਂ ਬੁਰਾ,
Vicky ਗਮ ਦੇ ਵਿੱਚ ਵੀ ਹੱਸ ਪੈਂਦਾ , Vicky ਤਾਂ ਬੁਰਾ,
Vicky ਮਾੜੇ ਕੰਮ ਨੀ ਕਰਦਾ , Vicky ਤਾਂ ਬੁਰਾ,
Vicky FLIRT ਨੀ ਕਰਦਾ , Vicky ਤਾਂ ਬੁਰਾ,
ਲੋਕੀਂ ਆਖਦੇ ਕਿ Vicky ਬੁਰਾ , Vicky ਦਾ ਪਿਆਰ ਬੁਰਾ,
ਪਰ ਕਹਿੰਦੇ ਨੇ ਮੇਰੇ ਯਾਰ , ਖੁਦ ਬੁਰੇ ਨੇ ਜੋ ਕਹਿੰਦੇ ਨੇ ਕਿ Vicky ਜਿਹਾ ਯਾਰ ਬੁਰਾ,
ਜਿਆਦਾ ਹੱਸੀਏ ਨਾ ਲੋਕ ਗਵਾਂਰ ਸਮਝਣ...
ਚੁੱਪ ਰਹੀਏ ਤਾਂ ਲੋਕ ਬੀਮਾਰ ਸਮਝਣ.
ਮੈਂ ਰਹਿੰਦਾ ਮਸਤ ਆਪਣੇ ਆਪ ਵਿੱਚ.
ਲੋਕੀ ਪਤਝੜ ਭਾਵੇਂ ਬਹਾਰ ਸਮਝਣ......


FROM-VICKY (V-GENERATION)
E-mail-vk4443@gmail.com
mob no-9041256088.



                                                                                     

No comments:

Post a Comment