Wednesday, 25 May 2011

ਜਦ ਵੀ ਬੱਦਲ ਗਰਜਿਆ ਬਰਸਾਤ ਨੂੰ... Vgeneration..

ਜਦ ਵੀ ਬੱਦਲ ਗਰਜਿਆ ਬਰਸਾਤ ਨੂੰ |
ਮੈਂ ਤੇਰੇ ਬਿਨ ਤੜਪਿਆ ਬਰਸਾਤ ਨੂੰ |
ਗਮ ਤੇਰਾ ਜੋ ਦੱਬ ਲਿਆ ਸੀ ਅੰਦਰੇ ,
ਸ਼ੁਅਲਾ ਬਣ ਕੇ ਭੜਕਿਆ ਬਰਸਾਤ ਨੂੰ |
ਫੁਰ੍ਕਤਾਂ ਦੀ ਲੋਹ ਤੇ ਮੈਂ ਤਪਦਾ ਰਿਹਾ ,
ਸਾਰਾ ਆਲਮ ਠਰ ਗਿਆ ਬਰਸਾਤ ਨੂੰ |
ਹੋਰਨਾਂ ਨੂੰ ਠਾਰਿਆ ਬਰਸਾਤ ਨੇ ,
ਮੈਂ ਤੇਰੇ ਬਿਨ ਸੜ ਗਿਆ ਬਰਸਾਤ ਨੂੰ |
ਯਾਦ ਕਰ ਕੇ ਪਿਆਰ ਤੇਰਾ ਸੋਹਣਿਆ ,
ਦਿਲ ਅਸਾਡਾ ਭਰ ਗਿਆ ਬਰਸਾਤ ਨੂੰ |
ਤੋੜਿਆ ਹੈ ਦਿਲ ਨੂੰ ਜਿਸ ਅਲਗ੍ਰ੍ਜ਼ ਨੇ ,
ਓਸ ਨੂੰ ਦਿਲ ਤਰਸਿਆ ਬਰਸਾਤ ਨੂ...


FROM-VICKY (V-GENERATION)
E-mail-vk4443@gmail.com
mob no-9041256088.

No comments:

Post a Comment