Share ਰੁੱਖਾਂ ਵਾਂਗੂ ਦੁੱਖ ਸਹਿਣਾ ਸਾਡੀ ਆਦਤ ਏ,
ਧੁੱਪਾਂ ਸਹਿ ਕੇ ਵੀ ਛਾਵਾਂ ਕਰ ਜਾਵਾਂਗੇ,
ਬੇਸ਼ੱਕ ਜ਼ਿੰਦਗੀ ਵਿੱਚ ਅਸੀਂ ਇੱਕਲੇ ਹਾਂ,
ਮੇਲਾ ਲੱਗ ਜਾਊਗਾ ਜਿਸ ਦਿਨ ਮਰ ਜਾਵਾਂਗੇ
ਅੱਜ ਉਹ ਮੈਨੂੰ ਰੁੱਸੇ ਹੋਏ ਨੂੰ ਮਨਾਉਣ ਆਈ___
ਗਿਲੇ ਸ਼ਿਕਵੇ ਸਾਰੇ ਮੇਰੇ ਨਾਲ ਮਿਟਾਉਣ ਆਈ_____
ਮੈਂ ਚੁੱਪ-ਚਾਪ ਸੁਣਦਾ ਰਿਹਾ ਕੋਈ ਹੁੰਗਾਰਾ ਭਰਿਆ ਨਾ __
ਅੱਜ ਉਹ ਆਪਣੇ ਆਪ ਦਾ ਹਾਲ ਸੁਣਾਉਣ ਆਈ__
ਰੋ-ਰੋ ਕੇ ਮਾਫ਼ੀ ਮੰਗੀ ਉਸਨੇ
ਅੱਜ ਉਹ ਆਪਣੇ ਆਪ ਤੋਂ ਬੇਵਫ਼ਾ ਦਾ ਦਾਗ ਮਿਟਾਉਣ ਆਈ---

FROM-VICKY (V-GENERATION)
E-mail-vk4443@gmail.com
E-mail-vk4443@gmail.com
No comments:
Post a Comment