Wednesday, 13 April 2011

NEVER HURT YOUR PARENTS....SPECIALLY MOM....... ਮਾ ਦਾ ਪਿਆਰ


ਮਿਲਦਾ ਐ ,ਨਸੀਬਾ ਵਾਲਿਆਂ ਨੂੰ,,ਦੁਨਿਆਂ ਚ
ਨਹੀ ਇਸਦਾ ਬਾਜਾਰ ਹੂੰਦਾ,,,,,,,,ਇਹ
ਰਿਸ਼ਤਾ ਰੱਬ ਦੀਆਂ ਰਹਿਮਤਾ ਦਾ ,,ਹੋਰ ਕੋਈ
ਰਿਸ਼ਤਾ ਨਹੀ ਐਨਾ ਵਫਾਦਾਰ ਹੂੰਦਾ ,,,,ਉਸ ਘਰ
ਤੋ ਚੰਗਾ ਸ਼ਮਸ਼ਾਨ ਹੁੰਦਾ,,ਜਿਥੇ
ਮਾ ਦਾ ਨਹੀ ਸਤਿਕਾਰ ਹੁੰਦਾ,,,,,ਸੱਤ ਜਨਮ ਤੱਕ
ਨਹੀ ਉਤਾਰ ਸਕਦੀ ਔਲਾਦ
ਮਾ ਦਾ ਐਨਾ ਕਰਜਦਾਰ ਹੁੰਦਾ…
FROM-VICKY (V-GENERATION)
E-mail-vk4443@gmail.com
mob no-9041256088. 



No comments:

Post a Comment