ਆ ਦੇਸ਼ ਫ਼ਿਰੰਗੀਆਂ ਜਕੜਿਆ, ਨਾ ਆਗੂਆਂ ਦਾ ਵ੍ਸਾਹ.
ਕਿਹ੍ੜਾ ਦੇਸ਼ ਦੇ ਬਾਰੇ ਸੋਚਦਾ, ਕਿਹਣੂ ਦੇਸ਼ ਦੀ ਸੀ ਪਰਵਾਹ.
ਲੱਖਾਂ ਪੁੱਤ ਸੀ ਮਾਵਾਂ ਜੱਮਦੀਆਂ, ਲੱਖਾਂ ਤੁਰ ਜਾਂਦੇ ਦਰਗਾਹ.
ਓਹ ਲੱਖਾਂ ਵਿਚੋ ਇਕ ਸੀ, ਜਿਹਦਾ ਚਰਚਾ ਸੀ ਹਰ ਥਾਂ.
ਓਹ ਪੁੱਤ ਸੀ ਮਾ ਨੇ ਜੱਮਿਆ, ਭਗਤ ਸਿੰਘ ਸੀ ਜਿਹਦਾ ਨਾ.
ਜਦ ਚੜੀ ਜਵਾਨੀ ਸ਼ੇਰ ਦੇ,ਗੱਲਾਂ ਹੁੰਦੀਆਂ ਸੀ ਹਰ ਥਾਂ.
ਸੁਣ ਘਟਨਾ, ਜਲਿਆ ਵਾਲ਼ੇ ਬੈਗ ਦੀ, ਓਹਦਾ ਡਾਡਾ ਮਨ ਕਰਲਾਵੇ.
ਸੀਸ ਵਾਰ, ਪਰਿਵਾਰ ਵਾਰ, ਬਸ ਦੇਸ਼ ਬਚਾਉਨਾ ਚਾਹਵੇ.
ਕਿਹੰਦਾ ਦੇਸ਼ ਮੇਰੇ ਦੀ ਕਿਰਤ ਕ੍ਮਾਈ, ਕੋਈ ਤੀਜਾ ਕਿਵੇ ਲੇ ਜਾਵੇ.
ਸਰਾਬੇ ਨੂ ਸੀ ਬਹੁਤ ਓਹ ਮੰਨਦਾ, ਕਰੇ ਧਰ੍ਮੀ ਪਾਖੰਡਾ ਦੀ ਨਾ ਪਰਵਾਹ,
ਓ ਪੁਤ ਸੀ ਮਾ ਨੇ ਜੱਮਿਆ, ਭਗਤ ਸਿੰਘ ਸੀ ਜਿਹਦਾ ਨਾ.
ਜਦ ਚੜੀ ਜਵਾਨੀ ਸ਼ੇਰ ਦੇ,ਗੱਲਾਂ ਹੁੰਦੀਯਨ ਸੀ ਹਰ ਥਾਂ.
ਆਜ਼ਾਦੀ ਦੀ ਓਹਨੇ ਨੀਹ ਰੱਖੀ ਸੀ, ਨੋਜਵਾਨ ਸਭਾ ਬ੍ਣਾ ਕੇ.
ਲਾਜਪਤ ਰਾਏ ਦੀ ਮੌਤ ਦਾ ਹਿਸਾਬ, ਪੂਰਾ ਕੀਤਾ ਅੰਗਰੇਜ਼ ਮੁਕਾਕੇ.
ਓਹ ਕੁਲ ਦੇਸ਼ ਦੇ ਨਾਲ ਸੀ ਜੁੜਿਆ, ਵਿਚ ਜੇਲ ਦੇ ਜਾਕੇ.
ਓਹਨੇ ਕੁਲ ਦੇਸ਼ ਦੀ ਨੀਂਦ ਜਗਾਈ, ਵਿਚ ਅਸੇਂਬ੍ਲੀ ਬਂਬ ਚ੍ਲਾਕੇ.
ਇਰਵਿਨ ਸਮਝੋਤਾ ਸਾਇਨ ਕਰ, ਗਾਂਧੀ ਤੁਰ ਗਯਾ ਪਿੱਠ ਦਿਖਾ ਕੇ,
ਅੱਤ ਠੰਡ ਵਿਚ ਬਰਫ਼ ਤੇ ਬਹੇ, 108 ਦਿਨ ਓ ਭੁਖੇ ਰਹੇ, ਬੇਟਹਾਸ਼ਾ ਤਸੀਹੇ
ਸਹੇ, ਪਰ ਹਟੇ ਨਹੀਂ ਪਿਸ਼ਾਹ.

ਦੇਸ਼ ਲਾਯੀ ਓ ਹਸ ਹੱਸ ਕੇ ਜਾਂਨਾ ਵਾਰ ਗੇ.
ਕਦੇ ਨੀ ਲੱਥਨਾ ਏਸਾ ਕਰਜ, ਦੇਸ਼ ਵਾਸੀਆਂ ਸਿਰ ਚੜ ਗੇ.
3 ਸਿਰਾ ਦੇ ਨਾਲ ਕਰ, 30 ਕ੍ਰੋੜ੍ ਇਕ ਸਾਰ ਗੇ.
ਪਰ ਓਹ੍ਨਾ ਦੇ ਯਤਨ ਸੀ ਯਾਰੋ, ਓਦੋ ਹਾਰ ਗੇ.
ਜਦ ਰਾਜ੍ਸੀ ਆਗੂ ਅੱਗੇ ਲਗ, ਜਾ ਹੋ ਨਾਲ , ਅੰਗਰੇਜ਼ ਸਰਕਾਰ ਗੇ.
ਓਸ ਦੇਸ਼ ਦੀ ਕਸ਼ਤੀ ਕਿਵੇ ਚੱਲੂ, ਜਿਹਦੇ ਗੱਦਾਰ ਹੀ ਹੋਣ ਮੱਲਾਹ.

30 ਕ੍ਰੋੜ੍ ਲੋਕਾਂ ਦਾ ਜਜਬਾ, ਆਜ਼ਾਦੀ ਵੱਲ ਜਦ ਮੜਿਆ
ਖੂਨ ਸ਼ਹੀਦੀ, ਰੰਗ ਕੇਸਰੀ ਬਣ ਵਿਚ ਤਿਰੰਗੇ, ਜਾ ਲਾਲ ਕਿਲੇ ਤੇ ਚੜਿਆ.
ਕਾਹਦੀ ਸੀ ਓ ਆਜ਼ਾਦੀ ਸਾਡੀ, ਕਾਹਦਾ ਚਾਅਸੀ ਚੜਿਆ.
ਏਨਾ ਵੰਢ ਕੀਤੀ ਪੰਜਾਬ ਦੀ, ਵਿਚ ਲੱਖਾਂ ਬੰਦਾ ਮਾਰਿਆ.
ਓਸ ਤੋ ਬਾਦ ਵੀ ਏਹੀ ਸੀਨ ਅਸੀ ਕਿਨੇ ਵਾਰੀ ਜਰਿਆ.
ਆਪਣੀ ਕੀਤੀ ਦਾ ਕਿਸੇ ਨੇ, ਕਿਉ ਅਜ ਤਾਈ ਨਾ ਭਰਿਆ.
ਆਵਾਜ਼ ਚੁੱਕੇ ਜੋ ਵਿਰੁਧ ਜ਼ਲਾਂ ਹਕ਼ੂਮਤ, ਓਹਦੇ ਆਹੂ ਦਿੰਦੇ ਲਾਹ
ਓਹ ਪੁੱਤ ਮਾਂ ਦਾ ਕਿਉ ਚ੍ਲਾ ਗਿਆ, ਭਗਤ ਸਿੰਘ ਸੀ ਜਿਹਦਾ ਨਾ.
ਜਦ ਨ੍ਹੀ ਹੇਗਾ ਓਹ ਸ਼ੇਰ ਏਥੇ, ਉਹਦੀ ਲੋੜ ਪੈਂਦੀ ਹਰ ਥਾਂ.
ਸਾਡੀਆਂ ਮੜੀਆਂ ਤੇ ਲੱਗਣ ਮੇਲੇ, ਕਿਹ੍ੜਾ ਦੇਸ਼ ਭਗਤ ਸੀ ਚਾਹੁੰਦਾ.
ਬਸ ਜਿਥੇ ਰਿਹਣ ਸਾਰੇ ਸੁਖੀ ਬ੍ਰਾਬਰ , ਸੀ ਓਹ ਦੇਸ਼ ਦੇਖਣਾ ਚਾਹੁੰਦਾ.
ਪਰ ਇਸ ਤਰਾ ਦਾ ਕੋਈ ਖਿਆਲ, ਨਾ ਆਗੂਆ ਦੇ ਮੰਨ ਭੌਂਦਾ.
ਦੇਸ਼ ਬਣੇ ਸਦਾ ਦੇਸ਼ ਵਾਸੀਆ ਤੋ, ਕੋਈ ਆਗੂ ਨ੍ਹੀ ਬ੍ਣੌਂਦਾ.
ਪੈਸਾ, ਐਸ਼, ਰੁਤਬਾ ਛੱਡ, ਕਿਹਦਾ ਦੇਸ਼ ਬਚਾਉਣਾ ਚਾਹੁੰਦਾ.
ਬਸ ਇਕ ਸੂਰਮਾ ਮੰਗ ਸਮੇ ਦੀ, ਵੱਡਾ ਹੋਵੇ ਜੋ ਨਾਮ.
ਵਧਿਯਾ ਭਾਈ ਕਰੋ ਪ੍ੜਾਈਆਂ, ਦੇਸ਼ ਦੇ ਨਾਮ ਏ ਲਓ ਕ੍ਮਾਈਆਂ, ਸਿਰ ਦੇਣ ਨਾਲੋ
ਤਾ ਬਹੁਤ ਸਸਤਾ ਹੈ ਏ ਦਾਮ.
ਕਿਹ੍ੜਾ ਸੂਰਮਾ ਮੈਦਾਨ ਚ ਨਿਤਰੂ, `ਸੁਖੇ `ਜਿਹੜਾ ਲਊ ਉਹਦੀ ਥਾਂ.
ਕੋਈ ਮਾਂ ਪੁੱਤ ਫਿਰ ਜੱਮੂੰਗੀ, ਕੋਈ ਵੀ ਹੋਵੇ ਓਹਦਾ ਨਾ.
ਓਹ ਸ਼ੇਰ ਕੁਰਬਾਨੀ ਦੇ ਕੇ, ਪਾਊ ਸਾਰੇ ਠੱਗਾਂ ਨੂ ਰਾਹ.

ਜਦ ਚੜੀ ਜਵਾਨੀ ਸ਼ੇਰ ਦੇ,ਗੱਲਾਂ ਹੁੰਦੀਆ ਸੀ ਹਰ ਥਾਂ.
FROM-VICKY (V-GENERATION)ਕਿਹ੍ੜਾ ਦੇਸ਼ ਦੇ ਬਾਰੇ ਸੋਚਦਾ, ਕਿਹਣੂ ਦੇਸ਼ ਦੀ ਸੀ ਪਰਵਾਹ.

E-mail-vk4443@gmail.com
No comments:
Post a Comment