ਕਿਉਂ ਰੱਖਾਂ ਹੁਣ ਮੈਂ ਆਪਣੀ ਕਲਮ ਵਿੱਚ ਸਿਆਹੀ,
ਜਦ ਕੋਈ ਅਰਮਾਨ ਦਿਲ ਵਿੱਚ ਮਚਲਦਾ ਹੀ ਨਹੀਂ,
ਪਤਾ ਨਹੀਂ ਕਿਉਂ ਸਭ ਸ਼ੱਕ ਕਰਦੇ ਨੇ ਮੇਰੇ ਤੇ,
ਜਦ ਕੋਈ ਸੁੱਕਾ ਫੁੱਲ "ਲਾਲੀ" ਦੀ ਕਿਤਾਬ 'ਚੋਂ ਮਿਲਦਾ ਹੀ ਨਹੀਂ,
ਕਸ਼ਿਸ਼ ਤਾਂ ਬਹੁਤ ਸੀ ਮੇਰੇ ਪਿਆਰ 'ਚ,
ਪਰ ਕੀ ਕਰਾਂ ਕੋਈ ਪੱਥਰ ਦਿਲ ਪਿਘਲਦਾ ਹੀ ਨਹੀਂ,
ਜੇ ਰੱਬ ਮਿਲੇ ਤਾਂ ਉਸ ਤੋਂ ਆਪਣਾ ਪਿਆਰ ਮੰਗਾਂ ,
ਪਰ ਸੁਣਿਆ ਏ ਉਹ ਮਰਨ ਤੋਂ ਪਹਿਲਾਂ ਕਿਸੇ ਨੂੰ ਮਿਲਦਾ ਹੀ ਨਹੀਂ...
************************************************
ਅਸੀ ਦਿਲ ਨਾਲ ਦਿਲ ਵਟਾਉਣ ਖੇਡੇ,
ਇੱਕ ਦੁਜੇ ਨੂੰ ਹੀਰਾ ਚਟਾਉਣ ਖੇਡੇ,
ਸਾਰੀ ਉਮਰ ਦਿਲ ਨੂੰ ਇਹ ਰਹੀ ਚਾਹਤ,
ਮੈ ਰੁਸਾ ਤੇ ਉਹ ਮਣਾਉਣ ਖੇਡੇ,
ਪਾ ਕੇ ਜੁਲਫਾ ਉਹ ਮੇਰੇ ਮੋਡੇਆ ਤੇ,
ਸੱਪ ਆਖ ਕੇ ਮੈਨੂੰ ਡਰਾਉਣ ਖੇਡੇ,
ਸੱਜਣ ਤੁਰ ਗੱਏ ਦੁਰ ਮੇਰੇ,
ਪਿਆਰ ਪਿਆਰ ਹੁਣ ਮੇਰੇ ਨਾਲ ਕੋਣ ਖੇਡੇ..
****************************
ਸੱਜਣ ਕੋਲੋ ਲੱਗੇ ਜਿਵੇ ਖਾਣਾ ਹੁੰਦਾ ਏ ਸਾਡੇ,ਨਾਲ ਜਿਵੇ ਕੋਈ ਵੈਰ ਪੁਰਾਣਾ ਹੁੰਦਾ ਏ
ਜੇਸ ਮੁੱਹਲੇ ਵੱਜਦਾ ਏ ਦਿਨ ਦਿਵੀ ਡਾਕਾ, ਉਸ ਮੁੱਹਲੇ ਨੁਕਰ ਉਤੇ ਥਾਣਾ ਹੁੰਦਾ ਏ
ਉਹਨੇ ਹੀ ਫਿਰ ਦੇਣਾ ਹੁੰਦਾ ਨਾਸੀ ਥੁਆ, ਮਾਪਿਆ ਜਿਹੜਾ ਹੱਥੀ ਪੁਤ ਵਿਉਣਾ ਹੁੰਦਾ ਏ
ਉਹਦੇ ਨਾਲ ਕੀ ਜਤਿੰਦਰਾ ਝੱਲਿਆ ਯਾਰੀ, ਲਾਉਣੀ ਏ ਆਏ ਦਿਨ ਹੀ ਜਿਸ ਨੇ ਯਾਰ ਵਟਾਉਣਾ ਹੁੰਦਾ ਏ
*********************************************************************

No comments:
Post a Comment